ਸਵਰਨ ਚੰਦਨ ਦੇ ਨਾਵਲ: ਉਜਾੜਾ ਦਾ ਕਲਾਤਮਿਕ ਅਮਿਐਨ
Keywords:
ਤ੍ਰਾਸਦੀ, ਭਿਆਨਕ, ਖਾਮੋਸ਼ੀ, ਵੰਡ, ਸਾਾਂਝAbstract
ਪਰਵਾਸੀ ਨਾਵਲਕਾਰ ਸਵਰਨ ਚੰਦਨ ਦਾ ਨਾਵਲ ਉਜਾੜਾ 1947 ਦੀ ਭਾਰਤ ਪਾਕਕਸਤਾਨ ਵੰਡ ਨਾਲ ਜੁੜੇ ਇਕਤਹਾਕਸਕ, ਸਮਾਕਜਕ ਅਤੇ ਮਨੁੁੱ ਖੀ ਤਰਾਸਕਦਕ ਅਨੁਭਵ ਨੂੰ ਕਲਾਤਮਕ ਰੂਪ ਕਵੁੱ ਚ ਪਰਸਤੁਤ ਕਰਦਾ ਹੈ। ਇਹ ਨਾਵਲ ਵੰਡ ਤੋ ਪਕਹਲਾਂ ਦੇ ਸਾਂਝੇ ਜੀਵਨ, ਸੁੱਕਭਆਚਾਰਕ ਸਾਂਝ ਅਤੇ ਮਨੁੁੱ ਖੀ ਸੰਬੰਧਾ ਦੀ ਗਕਹਰੀ ਤਸਵੀਰ ਪੇਸ਼ ਕਰਦਾ ਹੋਇਆ, ਵੰਡ ਦੌਰਾਨ ਹੋਈ ਕਹੰਸਾ, ਕਤਲੇਆਮ ,ਡਰ, ਅਸੁਰੁੱਕਖਆ ਅਤੇ ਬੇਘਰਪਣ ਦੀ ਕਭਆਨਕ ਸੁੱਚਾਈ ਨੂੰ ਰੂਪਾਤਮਕ ਢੰਗ ਨਾਲ ਉਭਾਰਦਾ ਹੈ। ਨਾਵਲ ਕਵੁੱਚ’ ‘ਉਜਾੜਾ ‘ਕਸਰਫ ਧਰਤੀ ਜਾਂ ਘਰਾਂ ਦੇ ਨਸ਼ਟ ਹੋਣ ਦਾ ਸੰਕੇਤ ਨਹੀਂ, ਸਗੋਂ ਇਹ ਮਨੁੁੱ ਖੀ ਮਨ, ਸਮਾਕਜਕ ਤਾਣੇ ਬਾਣੇ ਅਤੇ ਸਾਂਝੀ ਸੁੱਕਭਆਚਾਰਕ ਚੇਤਨਾ ਦੇ ਕਵਖੰਡਨ ਦਾ ਸ਼ਕਤੀਸ਼ਾਲੀ ਰੂਪਕ ਹੈ। ਕਤਲ, ਅੁੱਗ, ਲਹੂ, ਖਾਮੋਸ਼ੀ, ਕਵਛੋੜਾ ਅਤੇ ਡਰ ਵਰਗੇ ਤੁੱ ਤ ਕਲਾਤਮਕ ਰੂਪਾਂ ਰਾਹੀਂ ਵੰਡ ਦੀ ਤਰਾਸਦੀ ਨੂੰ ਗਕਹਰਾਈ ਨਾਲ ਪਰਗਟ ਕਰਦੇ ਹਨ। ਇਹ ਸ਼ੋਧ ਪੁੱਤਰ ਨਾਵਲ ਉਜਾੜਾ ਦੇ ਰੂਪਕ ਪੁੱਖ ਦੀ ਆਲੋਚਨਾ ਕਰਦੀਆਂ ਇਹ ਸਪਸ਼ਟ ਕਰਦਾ ਹੈ ਕਕ ਸਵਰਨ ਚੰਦਨ ਨੇ ਇਕਤਹਾਕਸਕ ਘਟਨਾਵਾਂ ਨੂੰ ਕਸਰਫ ਦਸਤਾਵੇਜੀ ਨਹੀਂ , ਸਗੋਂ ਕਲਾਤਮਕ ਸੰਵੇਦਨਾ ਅਤੇ ਪਰਤੀਕਾਤਮਕ ਅਕਭਵਕਤੀ ਰਾਹੀਂ ਜੀਵਨਤ ਬਣਾਇਆ ਹੈ ।ਇਸ ਤਰਹਾਂ ਉਜਾੜਾ ਵੰਡ ਸਬੰਧੀ ਪੰਜਾਬੀ ਨਾਵਲ ਪਰੰਪਰਾ ਕਵੁੱਚ ਇੁੱਕ ਮਹੁੱਤਵਪੂਰਨ ਕਲਾਤਮਕ ਅਤੇ ਰੂਪਾਤਮਕ ਨਾਵਲ ਵਜੋਂ ਸਥਾਕਪਤ ਹੁੰਦਾ ਹੈ।
Downloads
Published
Issue
Section
License

This work is licensed under a Creative Commons Attribution-NonCommercial 4.0 International License.
